ਸ਼ੇਰਪੁਰ 31ਜੁਲਾਈ (ਮਨਪ੍ਰੀਤ ਕੌਰ ) ਪੀਰ ਬਖਸ਼ੀਸ ਸਾਹ ਜੀ ਦੀ ਮੇਹਰ ਸਦਕਾ ਸੂਫੀ ਗਾਇਕ ਲਵ ਹੈਦਰ ਦਾ ਨਵਾਂ ਕਲਾਮ “ਤੇਰੀ ਦੀਦ ” ਲੈਕੇ ਆ ਰਹੇ ਹਾਂ । ਇਸ ਸਮੇ ਗਾਇਕ ਲਵ ਹੈਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਬਾਰ ਪੀਰ ਬਖਸ਼ੀਸ ਸਾਹ ਜੀ ਛਪਾਰ ਦੇ ਮੁਖੀ ਗੁਲਾਮ ਗੋਪੀ ਸਾਹ ਜੀ ਦੀ ਅਪਾਰ ਕਿਰਪਾ ਸਦਕਾ ਕਲਾਮ “ਤੇਰੀ ਦੀਦ ” ਸਰੋਤਿਆਂ ਦੇ ਰੂ-ਬ -ਰੂ ਜਲਦੀ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਇਸ ਕਲਾਮ ਦੇ ਰਚੇਤਾ ਫਤਹਿ ਹੁਸੈਨ ,ਸੰਗੀਤ ਜੱਸ ਕੀਜ਼ ਅਤੇ ਵੀਡੀਓ ਵਿੱਕੀ ਬੱਸੀਆਂ , ਫੀਮੇਲ ਲੀਡ ਅਮਨਪ੍ਰੀਤ ਅਤੇ ਕਲਾਮ ਦੀ ਵੀਡੀਓ ਨੂੰ ਪ੍ਰਿੰਸ ਸਿੰਘ ਨੇ ਡਾਇਰੈਕਟ ਕੀਤਾ ਹੈ ।
Popular Posts
- ਦੰਦਾਂ ਦਾ ਫ੍ਰੀ ਚੈਕਅੱਪ ਕੈਂਪ 3 ਅਕਤੂਬਰ ਨੂੰ ਪਿੰਡ ਛਪਾਰ ਵਿਖੇਲੁਧਿਆਣਾ 18ਸਤੰਬਰ (ਮਨਪ੍ਰੀਤ ਕੌਰ ) ਦਰਗਾਹ ਪੀਰ ਬਾਬਾ ਬਖਸ਼ੀਸ ਸਾਹ… Read more: ਦੰਦਾਂ ਦਾ ਫ੍ਰੀ ਚੈਕਅੱਪ ਕੈਂਪ 3 ਅਕਤੂਬਰ ਨੂੰ ਪਿੰਡ ਛਪਾਰ ਵਿਖੇ
- ਦਰਗਾਹ ਪੀਰ ਬਾਬਾ ਬਖਸ਼ੀਸ ਸ਼ਾਹ ਜੀ ਛਪਾਰ (ਲੁਧਿਆਣਾ ) ਵਿਖੇ ਸਲਾਨਾ ਮੇਲਾ ਮਿਤੀ 1,2,3 ਅਕਤੂਬਰ 2024 ਨੂੰਲੁਧਿਆਣਾ 11ਸਤੰਬਰ (ਮਨਪ੍ਰੀਤ ਕੌਰ ) ਸਥਾਨਕ ਪਿੰਡ ਛਪਾਰ ਵਿਖੇ ਹਰ… Read more: ਦਰਗਾਹ ਪੀਰ ਬਾਬਾ ਬਖਸ਼ੀਸ ਸ਼ਾਹ ਜੀ ਛਪਾਰ (ਲੁਧਿਆਣਾ ) ਵਿਖੇ ਸਲਾਨਾ ਮੇਲਾ ਮਿਤੀ 1,2,3 ਅਕਤੂਬਰ 2024 ਨੂੰ
- ਲਵ ਹੈਦਰ ਦਾ ਨਵਾਂ ਕਲਾਮ “ਤੇਰੀ ਦੀਦ “ਜਲਦੀ ਹੋਵੇਗਾ ਰਲੀਜ਼ਸ਼ੇਰਪੁਰ 31ਜੁਲਾਈ (ਮਨਪ੍ਰੀਤ ਕੌਰ ) ਪੀਰ ਬਖਸ਼ੀਸ ਸਾਹ ਜੀ ਦੀ… Read more: ਲਵ ਹੈਦਰ ਦਾ ਨਵਾਂ ਕਲਾਮ “ਤੇਰੀ ਦੀਦ “ਜਲਦੀ ਹੋਵੇਗਾ ਰਲੀਜ਼