ਦਰਗਾਹ ਪੀਰ ਬਖਸ਼ੀਸ਼ ਸਾਹ ਜੀ ਵਲੋਂ ਲੋੜਵੰਦ ਪਰਿਵਾਰ ਦੀ ਧੀ ਨੂੰ ਵਿਆਹ ਸਮੇ ਵਾਸਿੰਗ ਮਸ਼ੀਨ ਭੇਂਟ

ਦਰਗਾਹ ਪੀਰ ਬਖਸ਼ੀਸ਼ ਸਾਹ ਜੀ ਟਰਸਟ ਪਿੰਡ ਛਪਾਰ ਵਲੋਂ ਲੋੜਵੰਦ ਪਰਿਵਾਰ ਦੀ ਧੀ ਨੂੰ ਵਿਆਹ ਸਮੇ ਵਾਸਿੰਗ ਮਸ਼ੀਨ ਦਰਗਾਹ ਵਲੋਂ ਭੇਂਟ ਕੀਤੀ